ਜਦੋਂ ਡੌਨਲਡ ਟਰੰਪ ਤੇ ਗਰੇਟਾ ਥਨਬਰਗ ਆਏ ਮੁੜ ਆਹਮੋ-ਸਾਹਮਣੇ

ਵੀਡੀਓ ਕੈਪਸ਼ਨ, ਜਦੋਂ ਟਰੰਪ ਤੇ ਗਰੇਟਾ ਆਏ ਮੁੜ ਆਮੋ-ਸਾਹਮਣੇ
ਪ੍ਰਕਾਸ਼ਿਤ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣ ਵਾਲੀ 16 ਸਾਲਾ ਗਰੇਟਾ ਥਨਬਰਗ ਨੇ ਵਿਸ਼ਵ ਆਰਥਿਕ ਫੋਰਮ ਦੇ ਪਹਿਲੇ ਦਿਨ ਡਾਵੋਸ ਵਿੱਚ ਭਾਸ਼ਣ ਦਿੱਤਾ।

ਚਾਹੇ ਦੋਵਾਂ ਨੇ ਇੱਕ-ਦੂਜੇ ਦਾ ਸਿੱਧਾ ਨਾਂ ਨਹੀਂ ਲਿਆ ਪਰ ਇੱਕ ਦੂਜੇ ਦੇ ਦਿੱਤੇ ਬਿਆਨਿਆਂ 'ਤੇ ਤਾਨੇ ਦਿੰਦੇ ਨਜ਼ਰ ਆਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)