ਪਾਕਿਸਤਾਨ ਦੀ ਕ੍ਰਿਕਟਰ ਮੁਨੀਬਾ ਲਈ ਮੁੜ ਵਾਪਸੀ ਕਿੰਨੀ ਔਖੀ ਰਹੀ
ਪ੍ਰਕਾਸ਼ਿਤ
ਮੁਨੀਬਾ ਅਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅੰਡਰ-19 ਤੋਂ ਕੀਤੀ ਸੀ ਅਤੇ ਫਿਰ ਪਾਕਿਸਤਾਨ ਦੀ ਕੌਮੀ ਟੀਮ ਤੱਕ ਪਹੁੰਚੀ। ਮੁਨੀਬਾ ਨੇ 2016 ਵਿੱਚ ਟੀ-20 ਕ੍ਰਿਕਟ ਦੇ ਨਾਲ ਕੌਮੀ ਟੀਮ ਵਿੱਚ ਆਗਾਜ਼ ਕੀਤਾ। ਫਿਰ 2019 ਵਿੱਚ ਪਹਿਲੀ ਵਾਰੀ ਇੱਕ ਰੋਜ਼ਾ ਕ੍ਰਿਕਟ ਮੁਕਾਬਲੇ ਦਾ ਹਿੱਸਾ ਬਣੀ।
ਪਰ ਇਹ ਸਫ਼ਰ ਇੰਨਾ ਸੌਖਾ ਨਹੀਂ ਸੀ। ਪਾਕਿਸਤਾਨ ਦੀ ਕ੍ਰਿਕਟਰ ਨੂੰ ਕਿਹੜੀਆਂ ਔਕੜਾਂ ਦਰਪੇਸ਼ ਆਈਆਂ।