ਖੈਬਰ ਪਖ਼ਤੂਨਖ਼ਵਾ ’ਚ ਨਾਨ ਬਣਾਉਣ ਵਾਲੀਆਂ ਦੁਕਾਨਾਂ ’ਚ ਕਿਉਂ ਛਾਈ ਹੈ ਬੇਰੌਣਕੀ?
ਪ੍ਰਕਾਸ਼ਿਤ
ਦੁਕਾਨਦਾਰਾਂ ਦਾ ਦਾਅਵਾ ਹੈ ਕਿ ਆਟੇ ਦੀ ਕੀਮਤ ਵਧੀ ਪਰ ਸਰਕਾਰ ਨਾਨ ਦੀਆਂ ਕੀਮਤਾਂ ’ਚ ਵਾਧਾ ਨਹੀਂ ਕਰਨ ਦੇ ਰਹੀ।
ਕੁਝ ਨਾਨ ਵੇਚਣ ਵਾਲੇ ਗ੍ਰਿਫ਼ਤਾਰ ਵੀ ਕੀਤੇ ਗਏ। ਕਿਉਂਕਿ ਉਹ ਦੁਕਾਨਾਂ ਬੰਦ ਕਰਵਾਉਣਾ ਚਾਹੁੰਦੇ ਸਨ।