ਬਾਸਕਿਟ ਬਾਲ ਕੋਰਟ ਵਿੱਚ ਜੋ ਹੋਇਆ ਉਸ ਨੇ ਸਾਰਿਆਂ ਦੇ ਸਾਹ ਸੁਕਾ ਦਿੱਤੇ

ਵੀਡੀਓ ਕੈਪਸ਼ਨ, ਅਮਰੀਕਾ: ਸਕੂਲ ’ਚ ਆਏ ਵਾਵਰੋਲ ਨੇ ਮਚਾਈ ਤਰਥਲੀ
ਪ੍ਰਕਾਸ਼ਿਤ

ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਸਕੂਲ ਦੀ ਵਾਵਰੋਲੇ ਨੇ ਤਰਥਲੀ ਮਚਾ ਦਿੱਤੀ। ਇਹ ਇੱਕ ਤਰ੍ਹਾਂ ਦਾ ਹਵਾ ਦਾ ਉਭਾਰ ਹੁੰਦਾ ਹੈ ਜੋ ਸਿੱਧੀ ਰੇਖਾ ਵਿੱਚ ਵਧਦਾ ਹੈ ਅਤੇ ਇਹ ਤੂਫ਼ਾਨ ਉਲਟ ਹੁੰਦਾ ਹੈ, ਇਸ ਵਿੱਚ ਹਵਾ ਘੁੰਮਦੀ ਹੋਈ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)