ਧੂੜ ਦੇ ਬੱਦਲਾਂ ਵਿਚ ਇੰਝ ਗੁਆਚ ਸਕਦੇ ਨੇ ਤੁਹਾਡੇ ਘਰ ਬਾਰ

ਵੀਡੀਓ ਕੈਪਸ਼ਨ, ਧੂੜ ਦੇ ਬੱਦਲਾਂ ਨਾਲ ਢੱਕਿਆ ਆਸਟਰੇਲੀਆ
ਪ੍ਰਕਾਸ਼ਿਤ

ਸੋਕੇ ਨੇ ਆਸਟਰੇਲੀਆ ਵਿੱਚ ਧੂੜ ਦੇ ਬੱਦਲਾਂ ਦਾ ਕਹਿਰ ਢਾਇਆ ਹੈ। ਸਾਰਾ ਇਲਾਕਾ ਲਾਲ ਰੌਸ਼ਣੀ ਦੀ ਚੱਦਰ ਨਾਲ ਢੱਕਿਆ ਜਾਂਦਾ ਹੈ। ਇਸ ਮਾਹੌਲ ’ਚ ਸਾਹ ਲੈਣਾ ਵੀ ਔਖਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)