ਚੀਨ ਦੇ ਇਸ ‘ਹੇਵਨਸ ਗੇਟ’ ਤੋਂ ਉਡਾਣ ਭਰਨ ਦੀ ਹਿੰਮਤ ਇਨ੍ਹਾਂ ਦੋ ਲੋਕਾਂ ਨੇ ਕੀਤੀ

ਵੀਡੀਓ ਕੈਪਸ਼ਨ, ‘ਹੇਵਨਸ ਗੇਟ’’ਚੋਂ ਉਡਾਣ ਭਰਨ ਦੀ ਹਿੰਮਤ ਇਨ੍ਹਾਂ ਦੋ ਲੋਕਾਂ ਨੇ ਕੀਤੀ
ਪ੍ਰਕਾਸ਼ਿਤ

ਚੀਨ ਦੀ ਮਸ਼ਹੂਰ ਚੱਟਾਨ ‘ਹੇਵਨਸ ਗੇਟ’ ਹੈ ਯਾਨਿ ਕਿ ‘ਸਵਰਗ ਦਾ ਗੇਟ’ ’ਚੋਂ ਨਿਕਲਣ ਲਈ ਹਿੰਮਤ ਚਾਹੀਦੀ ਹੈ।

ਫਰਾਂਸ ਦੇ ਦੋ ਆਦਮੀਆਂ ਨੇ ਇਸ ’ਚੋਂ ਉਡਾਣ ਭਰੀ ਅਤੇ ਉਨ੍ਹਾਂ ਦੀ 400ਕਿਮੀ ਪ੍ਰਤੀ ਘੰਟਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)