ਸ਼ਾਹੀਨ ਬਾਗ: ਕਿਹੜੇ ਲੋਕ ਹੋ ਰਹੇ ਹਨ ਪਰੇਸ਼ਾਨ?
ਪ੍ਰਕਾਸ਼ਿਤ
ਦਿੱਲੀ ਹਾਈ ਕੋਰਟ ਨੇ ਸ਼ਾਹੀਨ ਬਾਗ ਇਲਾਕੇ ਵਿੱਚ ਜਾਰੀ ਵਿਰੋਧ ਪ੍ਰਦਰਸ਼ਨ ਕਾਰਨ ਜਾਮ ਲੱਗਣ ਦੀ ਸਮੱਸਿਆ 'ਤੇ ਦਿੱਲੀ ਪੁਲਿਸ ਨੂੰ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।
ਬੀਬੀਸੀ ਦੀ ਟੀਮ ਨੇ ਲੋਕਾਂ ਨਾਲ ਗੱਲ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਕਿਉਂ ਬਣ ਰਹੇ ਹਨ।
ਵੀਡੀਓ- ਅਨੰਤ ਪ੍ਰਕਾਸ਼
ਐਡਿਟ- ਮਨੀਸ਼ ਜਲੁਈ