ਮਿਲੋ 800 ਬੱਚਿਆਂ ਦੇ ਪਿਤਾ 'ਪਲੇਬੁਆਏ' ਕੱਛੂ ਕੁੰਮੇ ਨੂੰ

ਵੀਡੀਓ ਕੈਪਸ਼ਨ, ਮਿਲੋ 800 ਬੱਚਿਆਂ ਦੇ ਪਿਤਾ 'ਪਲੇਬੁਆਏ' ਕੱਛੂ ਕੁੰਮੇ ਨੂੰ
ਪ੍ਰਕਾਸ਼ਿਤ

ਐਸਪੈਨੋਲਾ ਟਾਪੂ ’ਤੇ ਖ਼ਤਮ ਹੋ ਰਹੀ ਕੱਛੂ ਕੁੰਮਿਆਂ ਦੀ ਆਬਾਦੀ ਖ਼ਤਮ ਹੋ ਰਹੀ ਸੀ। ਪਰ ਹੁਣ ਪ੍ਰਜਨਨ ਪ੍ਰੋਗਰਾਮ ਮਗਰੋਂ ਇੱਥੇ 2000 ਕੱਛੂ ਕੁੰਮੇ ਵਧੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)