Taal volcano: ਫਿਲੀਪੀਂਸ ’ਚ ਤਾਲ ਜਵਾਲਾਮੁਖੀ ਨੇ ਮਚਾਈ ਤਰਥੱਲੀ
ਪ੍ਰਕਾਸ਼ਿਤ
ਫਿਲੀਪੀਂਸ ਦੇ ਦੂਜੇ ਸਭ ਤੋਂ ਖ਼ਤਰਨਾਕ ਜਵਾਲਾਮੁਖੀ ’ਚੋਂ ਹੁਣ ਲਾਵਾ ਨਿਕਲਣਾ ਸ਼ੁਰੂ ਹੋ ਗਿਆ ਹੈ। ਵਿਗਿਆਨੀਆਂ ਮੁਤਾਬਕ ਕੁਝ ‘ਘੰਟਿਆਂ’ ’ਚ ਹੀ ‘ਧਮਾਕੇ’ ਹੋ ਸਕਦੇ ਹਨ।
14 ਕਿੱਲੋਮੀਟਰ ਦੇ ਘੇਰੇ ’ਚ ਰਹਿੰਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ।