ਟਿੰਡਰ ’ਤੇ 2019 ਵਿੱਚ ਕਿਹੜੇ ਮੁੱਦਿਆਂ ਦੀ ਰਹੀ ਵਾਧੂ ਚਰਚਾ

ਵੀਡੀਓ ਕੈਪਸ਼ਨ, ਟਿੰਡਰ ’ਤੇ 2019 ਵਿੱਚ ਕਿਸ ਦੀ ਰਹੀ ਵਾਧੂ ਚਰਚਾ
ਪ੍ਰਕਾਸ਼ਿਤ

ਦੁਨੀਆਂ ਭਰ ਵਿੱਚ 5 ਕਰੋੜ ਲੋਕ ਟਿੰਡਰ ਦੀ ਵਰਤੋਂ ਕਰਦੇ ਹਨ। 2019 ਵਿੱਚ ਟਿੰਡਰ ਉੱਤੇ ਰਾਜਨੀਤੀ ਅਤੇ ਪਿਆਰ ਦਾ ਬੋਲਬਾਲਾ ਰਿਹਾ। ਦੇਖਣਾ ਦਿਲਚਸਪ ਹੋਵੇਗਾ ਕਿ 2020 ਵਿੱਚ ਕੀ ਹੁੰਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)