ਕੁਵੈਤ 'ਚ ਇਸਤਰੀ ਰੋਗ ਮਾਹਿਰ ਕਿਉਂ ਕੁਆਰੀਆਂ ਕੁੜੀਆਂ ਦਾ ਇਲਾਜ ਨਹੀਂ ਕਰ ਰਹੇ

ਵੀਡੀਓ ਕੈਪਸ਼ਨ, ਕੁਵੈਤ 'ਚ ਇਸਤਰੀ ਰੋਗ ਮਾਹਿਰ ਕਿਉਂ ਕੁਆਰੀਆਂ ਕੁੜੀਆਂ ਦਾ ਇਲਾਜ ਨਹੀਂ ਕਰ ਰਹੇ
ਪ੍ਰਕਾਸ਼ਿਤ

ਕੁਵੈਤ ਦੀਆਂ ਕੁਝ ਔਰਤਾਂ ਦਾ ਕਹਿਣਾ ਹੈ ਕਿ ਕੁਝ ਇਸਤਰੀ ਰੋਗ ਮਾਹਿਰ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਕੁਆਰੀਆਂ ਸਨ।

ਅਜਿਹੀਆਂ ਦੋ ਔਰਤਾਂ ਦੇ ਨਾਲ ਬੀਬੀਸੀ ਨੇ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)