ਲੰਬੇ ਵਾਲਾਂ ਕਰਕੇ ਨਿਸ਼ਾਨੇ ’ਤੇ ਕਿਉਂ ਹੈ ਇਹ ਬੱਚਾ?

ਵੀਡੀਓ ਕੈਪਸ਼ਨ, ਲੰਬੇ ਵਾਲਾਂ ਕਰਕੇ ਨਿਸ਼ਾਨੇ ’ਤੇ ਕਿਉਂ ਹੈ ਇਹ ਬੱਚਾ?
ਪ੍ਰਕਾਸ਼ਿਤ

ਫਰੂਕ ਦੇ ਲੰਬੇ ਵਾਲਾਂ ਨੇ ਉਸ ਨੂੰ ਸਟਾਰ ਬਣਾ ਦਿੱਤਾ ਹੈ ਪਰ ਉਸ ਦੀ ਮਾਂ ਨੂੰ ਲੋਕ ‘’ਬੱਚੇ ਦਾ ਸ਼ੋਸ਼ਣ ਨਾ ਕਰੋ’’ ਕਿਉਂ ਕਹਿੰਦੇ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)