ਆਸਟਰੇਲੀਆ 'ਚ ਅੱਗ ਲੱਗਣ ਦੇ ਕਾਰਨ ਅਤੇ ਕਿੰਨਾ ਹੋਇਆ ਨੁਕਸਾਨ

ਵੀਡੀਓ ਕੈਪਸ਼ਨ, ਆਸਟੇਰਲੀਆ ਦੀ ਅੱਗ ਭਿਆਨਕ ਕਿਵੇਂ?
ਪ੍ਰਕਾਸ਼ਿਤ

ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਤਬਾਹੀ ਮਚਾ ਰੱਖੀ ਹੈ। ਇਸ ਨਾਲ ਹੁਣ ਤੱਕ ਲਗਭਗ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਕਰੋੜਾਂ ਜਾਨਵਰ ਵੀ ਅੱਗ ਦੀ ਭੇਂਟ ਚੱੜ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)