2020 ’ਚ 5G ਮੋਬਾਈਲ ਸਣੇ ਇਹ ਚੀਜ਼ਾਂ ਹੋ ਸਕਦੀਆਂ ਹਨ ਲਾਂਚ

ਵੀਡੀਓ ਕੈਪਸ਼ਨ, 2020 ’ਚ 5G ਮੋਬਾਈਲ ਸਣੇ ਇਹ ਚੀਜ਼ਾਂ ਹੋ ਸਕਦੀਆਂ ਹਨ ਲਾਂਚ
ਪ੍ਰਕਾਸ਼ਿਤ

ਤੇਜ਼ ਰਫ਼ਤਾਰ ਵਾਲਾ ਇੰਟਰਨੈੱਟ ਤੇ 5G ਮੋਬਾਈਲ ਸਣੇ ਕਈ ਹੋਰ ਚੀਜ਼ਾਂ ਹਨ ਜਿਨ੍ਹਾਂ ਦੀ ਆਸ ਸਾਲ 2020 ਵਿੱਚ ਤਕਨੀਕ ਕੋਲੋਂ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਕੁਝ ਵੱਡੇ ਬਦਲਾਅ ਵੀ ਹੋ ਸਕਦੇ ਹਨ। ਚੀਨੀ ਮਲਕੀਅਤ ਵਾਲੇ ਟਿਕਟੌਕ ਇੰਨਾਂ ਮਸ਼ਹੂਰ ਹੋ ਗਿਆ ਹੈ ਕਿ ਉਹ ਇੰਸਟਾਗ੍ਰਾਮ ਨੂੰ ਵੀ ਪਛਾੜ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)