ਚੀਨ ਵਿੱਚ ਨਵੇਂ ਸਾਲ ਦਾ ਸਵਾਗਤ ‘ਡਰੋਨ ਸ਼ੋ’ ਨਾਲ ਕੀਤਾ ਗਿਆ

ਵੀਡੀਓ ਕੈਪਸ਼ਨ, ਚੀਨ ਵਿੱਚ ਨਵੇਂ ਸਾਲ ਦਾ ਸਵਾਗਤ ‘ਡਰੋਨ ਸ਼ੋ’ ਨਾਲ ਕੀਤਾ ਗਿਆ
ਪ੍ਰਕਾਸ਼ਿਤ

ਚੀਨ ਵਿੱਚ ਨਵੇਂ ਸਾਲ 2020 ਦਾ ਸਵਾਗਤ ‘ਡਰੋਨ ਸ਼ੋ’ ਨਾਲ ਕੀਤਾ ਗਿਆ। ਲਗਭਗ 2000 ਡਰੋਨ ਨੇ ਅਕਾਸ਼ ਵਿੱਚ ਨਜ਼ਾਰਾ ਬੰਨ੍ਹ ਦਿੱਤਾ।

ਆਤਿਸ਼ਬਾਜ਼ੀ ਦੀ ਕਾਢ ਚੀਨ ਵਿੱਚ ਹੀ ਕੱਢੀ ਗਈ ਸੀ ਪਰ ਹੁਣ ਉਹ ਡਰੋਨ ਉਡਾ ਰਹੇ ਹਨ। ਇਸ ਤੋਂ ਉਮੀਦ ਲਾਈ ਜਾ ਰਹੀ ਹੈ ਕਿ ਸ਼ਾਇਦ ਭਵਿੱਖ ਵਿੱਚ ਡਰੋਨ ਭਵਿੱਖ ਵਿੱਚ ਆਤਿਸ਼ਬਾਜ਼ੀ ਦੀ ਥਾਂ ਲੈ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)