ਪਾਕਿਸਤਾਨ: ਸਿਕੰਦਰ ਤੇ ਪੋਰਸ ਦੀ ਲੜਾਈ ਦਾ ਗਵਾਹ ਇਲਾਕਾ

ਵੀਡੀਓ ਕੈਪਸ਼ਨ, ਪਾਕਿਸਤਾਨ: ਸਿਕੰਦਰ ਤੇ ਪੋਰਸ ਦੀ ਲੜਾਈ ਦਾ ਗਵਾਹ ਇਲਾਕਾ
ਪ੍ਰਕਾਸ਼ਿਤ

ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿੱਚ ਜਾਈਏ ਤਾਂ ਉੱਥੇ ਹਰ ਕਦਮ ਕੋਈ ਨਾ ਕੋਈ ਇਤਿਹਾਸਿਕ ਨਿਸ਼ਾਨੀ ਜ਼ਰੂਰ ਮਿਲ ਜਾਂਦੀ ਹੈ।

ਬੀਬੀਸੀ ਦੀ ਟੀਮ ਨੇ ਅਜਿਹੇ ਤਿੰਨ ਇਤਿਹਾਸਿਕ ਕਿਲ੍ਹਿਆਂ ਦਾ ਰੁਖ਼ ਕੀਤਾ ਜੋ ਨੌਜਵਾਨਾਂ ਦੀ ਖ਼ਿੱਚ ਦਾ ਕੇਂਦਰ ਬਣੇ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)