London’s Big Ben: ਦੁਨੀਆਂ ਦੀ ਸਭ ਤੋਂ ਮਸ਼ਹੂਰ ਘੰਟੀ ਹੁਣ ਨਵੇਂ ਸਾਲ ਵਿੱਚ ਵੱਜੇਗੀ?

ਵੀਡੀਓ ਕੈਪਸ਼ਨ, London’s Big Ben: ਦੁਨੀਆਂ ਦੀ ਸਭ ਤੋਂ ਮਸ਼ਹੂਰ ਘੰਟੀ ਹੁਣ ਨਵੇਂ ਸਾਲ ਵਿੱਚ ਵੱਜੇਗੀ?
ਪ੍ਰਕਾਸ਼ਿਤ

ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ਵਿੱਚੋਂ ਇੱਕ ਇਸ ਇਮਾਰਤ ਦਾ ਨਾਮ ਅਕਸਰ ਗ਼ਲਤ ਲਿਆ ਜਾਂਦਾ ਹੈ।

ਲੰਡਨ ਦਾ ਐਲੀਜ਼ਾਬੈਥ ਟਾਵਰ ਜਿਸ ਦੇ ਅੰਦਰ ਹੈ ਬਿਗ ਬੈਨ ਨਾਂ ਦੀ ਘੰਟੀ। ਦੋ ਸਾਲਾਂ ਤੋਂ ਮੁਰੰਮਤ ਚੱਲ ਰਹੀ ਹੈ, ਘੜੀ ਦੀ ਇਹ ਘੰਟੀ ਇਸ ਦੌਰਾਨ ਜ਼ਿਆਦਾਤਰ ਚੁੱਪ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)