ਵੈਸੇ ਕਾਲੇ ਹਿਰਨ ਪਾਕਿਸਤਾਨ ਦੇ ਜੰਗਲਾਂ 'ਚੋਂ ਖ਼ਤਮ ਹੋ ਚੁੱਕੇ ਹਨ ਪਰ ਬਚੇ 445 ਹਿਰਨ ਬਹਾਵਲਪੁਰ ਨੇੜੇ ਲਾਲ ਸੁਹਾਨੜਾ ਦੇ ਚਿੜਿਆਘਰ ਵਿੱਚ ਰੱਖੇ ਗਏ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)