ਘਰ ਦੀ ਸੁਰੱਖਿਆ ਲਈ ਇੱਕ ਆਦਮੀ ਨੇ ਰੱਖਿਆ ਸ਼ੇਰ, ਵੇਖੋ ਅੱਗੇ ਕੀ ਹੋਇਆ
ਪ੍ਰਕਾਸ਼ਿਤ
ਨਾਈਜੀਰੀਆ ਦੇ ਲਾਗੋਸ ’ਚ ਇੱਕ ਘਰ ਦੀ ਰੱਖਵਾਲੀ ਲਈ ਇੱਕ ਆਦਮੀ ਨੇ ਰੱਖਿਆ ਸ਼ੇਰ।
ਟਾਸਕ ਫੋਰਸ ਨੇ ਇਹ ਸ਼ੇਰ ਉਸ ਘਰ ਵਿੱਚੋਂ ਕੱਢਿਆ ਤੇ ਉਸ ਨੂੰ ਨੇੜੇ ਦੇ ਚਿੜੀਆ ਘਰ ਵਿੱਚ ਭੇਜ ਦਿੱਤਾ।
ਇਸ ਸ਼ੇਰ ਦੇ ਮਾਲਕ ਨੂੰ ਪੁਲਿਸ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ। ਨਹੀਂ ਤਾਂ ਉਸ ਨੂੰ ਗ੍ਰਿਫ਼ਤਰ ਵੀ ਕੀਤਾ ਜਾ ਸਕਦਾ ਹੈ।