ਕੀ ਤੁਸੀਂ ਕੋਰਲ ਬਾਰੇ ਕਦੇ ਸੁਣਿਆ ਹੈ, ਜਿਸ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਹੋਈ ਹੈ
ਪ੍ਰਕਾਸ਼ਿਤ
ਸੀਸ਼ੈੱਲਜ਼ ਵਿਚ ਮਨੁੱਖ ਵਲੋਂ ਬਣਾਇਆ ਦੁਨੀਆਂ ਦੇ ਵੱਡੇ ਕੋਰਲ ਫ਼ਾਰਮਜ਼ ’ਚੋਂ ਇੱਕ ਹੈ। ਦੋ ਵਾਰੀ ਕੋਰਲ ਬਲੀਚਿੰਗ ਕਾਰਨ ਦੋ ਦਹਾਕਿਆਂ ’ਚ ਸੀਸ਼ੈਲਜ਼ ਦੇ 90 ਫੀਸਦ ਕੋਰਲ ਖ਼ਤਮ ਹੋ ਗਏ ਹਨ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ 2050 ਤੱਕ ਦੁਨੀਆਂ ਭਰ ਤੋਂ ਕੋਰਲ ਖ਼ਤਮ ਹੋ ਜਾਣਗੇ।