ਇਸਲਾਮ ਧਰਮ ਦੇ ਸੂਫੀ ਕਿਸ ਤਰ੍ਹਾਂ ਰੂਹਾਨੀ ਤੌਰ ’ਤੇ ਪਰਮਾਤਮਾ ਨਾਲ ਜੁੜਦੇ ਹਨ

ਵੀਡੀਓ ਕੈਪਸ਼ਨ, ਰੂਹਾਨੀਅਤ ਦੇ ਨਸ਼ੇ ’ਚ ਡੁੱਬੇ ਕੌਣ ਹਨ ਇਹ ਲੋਕ?
ਪ੍ਰਕਾਸ਼ਿਤ

ਇਸਲਾਮ ਧਰਮ ਦੇ ਰਹੱਸਵਾਦੀ ਸੂਫੀ ਕਈ ਸਦੀਆਂ ਤੋਂ ਪਰਮਾਤਮਾ ਨਾਲ ਨਾਚ-ਗਾਣਾ ਕਰਕੇ ਜੁੜਦੇ ਆਏ ਹਨ।

ਇਨ੍ਹਾਂ ਲਈ ਇਹ ਧਿਆਨ ਲਾਉਣ ਦਾ ਇੱਕ ਤਰੀਕਾ ਹੈ। ਇਹ ਪੀਰਾਂ ਦੀਆਂ ਸਮਾਧਾਂ ’ਤੇ ਵੀ ਜਾਂਦੇ ਹਨ। ਪਰ ਪਿਛਲੇ ਕੁਝ ਸਾਲਾਂ ਤੋਂ ਮੁਸਲਮਾਨ ਕੱਟੜਵਾਦੀ ਇਨ੍ਹਾਂ ’ਤੇ ਹਮਲਾ ਕਰ ਰਹੇ ਹਨ। ਉਹ ਸੂਫੀਆਂ ਨੂੰ ਕਾਫ਼ਰ ਆਖਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)