ਸਕੂਲਾਂ 'ਚ AK-47 ਬੰਦੂਕਾਂ ਲਿਆਉਂਦੇ ਵਿਦਿਆਰਥੀ

ਵੀਡੀਓ ਕੈਪਸ਼ਨ, ਸਕੂਲਾਂ 'ਚ AK-47 ਬੰਦੂਕਾਂ ਲਿਆਉਂਦੇ ਵਿਦਿਆਰਥੀ
ਪ੍ਰਕਾਸ਼ਿਤ

ਅਫ਼ਗਾਨਿਸਤਾਨ ਵਿੱਚ ਵਿਦਿਆਰਥੀ ਆਪਸੀ ਵਿਵਾਦਾਂ ਜਾਂ ਸ਼ੌਕ ਲਈ AK-47 ਬੰਦੂਕਾਂ ਸਕੂਲ ਵਿੱਚ ਲੈਕੇ ਜਾਂਦੇ ਹਨ। ਉਹ ਇਨ੍ਹਾਂ ਬੰਦੂਕਾਂ ਨਾਲ ਸ਼ਿਕਾਰ ਕਰਦੇ ਹਨ ਤੇ ਨਿਸ਼ਾਨਾ ਬਨੰਣ ਦਾ ਅਭਿਆਸ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)