ਕੀ ਹੈ ਯੂਐੱਸਬੀ ਕੰਡੋਮ ਤੇ ਕਿਉਂ ਜ਼ਰੂਰੀ ਹੈ ਇਸ ਦੀ ਵਰਤੋਂ

ਵੀਡੀਓ ਕੈਪਸ਼ਨ, ਯੂਐੱਸਬੀ ਕੰਡੋਮ
ਪ੍ਰਕਾਸ਼ਿਤ

ਕਿਸੇ ਵੀ ਥਾਂ ’ਤੇ ਯੂਐੱਸਬੀ ਕੇਬਲ ਜ਼ਰੀਏ ਚਾਰਜ ਕਰਨਾ ਤੁਹਾਡੇ ਡੇਟਾ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਤੋਂ ਬਚਣ ਲਈ ਇੱਕ ਯੂਐੱਸਬੀ ਬਲਾਕਰ ਬਾਜ਼ਾਰ ਵਿੱਚ ਹੈ ਜੋ ਇਸ ਤੋਂ ਤੁਹਾਡੇ ਡੇਟਾ ਨੂੰ ਬਚਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)