ਦੇਸ, 34 ਸਾਲ ਦੀ ਪ੍ਰਧਾਨ ਮੰਤਰੀ ਤੇ ਸਰਕਾਰ ਚਲਾ ਰਹੀਆਂ ਬੀਬੀਆਂ

ਵੀਡੀਓ ਕੈਪਸ਼ਨ, ਦੇਸ, ਜਿੱਥੇ ਔਰਤਾਂ ਸਰਕਾਰ ਚਲਾ ਰਹੀਆਂ ਹਨ
ਪ੍ਰਕਾਸ਼ਿਤ

34 ਸਾਲਾ ਸਨਾ ਮਰੀਨ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣ ਜਾਵੇਗੀ।

ਸਨਾ ਮਰੀਨ ਫਿਨਲੈਂਡ 'ਚ ਔਰਤਾਂ ਦੀ ਆਗਵਾਈ ਵਾਲੇ 5 ਦਲਾਂ ਦੇ ਗਠਜੋੜ ਦੀ ਅਗਵਾਈ ਕਰੇਗੀ। ਇੱਥੇ ਸਰਕਾਰ ਵਿੱਚ ਔਰਤਾਂ ਨੂੰ ਪ੍ਰਮੁੱਖ ਅਹੁੰਦੇ ਦਿੱਤੇ ਗਏ ਹਨ।

ਪ੍ਰਧਾਨ ਮੰਤਰੀ ਐਂਟੀ ਰਿਨੇ ਵੱਲੋਂ ਅਹੁਦਾ ਛੱਡੇ ਜਾਣ ਤੋਂ ਬਾਅਦ ਸਨਾ ਨੂੰ ਉਨ੍ਹਾਂ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੇ ਇਸ ਅਹੁਦੇ ਲਈ ਚੁਣਿਆ ਹੈ। ਉਹ ਇਸ ਹਫ਼ਤੇ ਸਹੁੰ ਵੀ ਚੁੱਕ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)