ਥਾਰ ਮਾਰੂਥਲ ਦੇ ਪਾਕਿਸਤਾਨੀ ਹਿੱਸੇ ਵਿੱਚ ਕਿਹੋ-ਜਿਹੀ ਹੈ ਜ਼ਿੰਦਗੀ

ਵੀਡੀਓ ਕੈਪਸ਼ਨ, ਥਾਰ ਮਾਰੂਥਲ ਦੇ ਪਾਕਿਸਤਾਨੀ ਹਿੱਸੇ ਵਿੱਚ ਜ਼ਿੰਦਗੀ
ਪ੍ਰਕਾਸ਼ਿਤ

ਥਾਰ ਦਾ ਸ਼ੁਮਾਰ ਦੁਨੀਆਂ ਦੇ ਵੱਡੇ ਮਾਰੂਥਲਾਂ ਵਿੱਚ ਹੁੰਦਾ ਹੈ ਤੇ ਇਹ ਭਾਰਤ-ਪਾਕ ਸਰਹੱਦ ਦੇ ਦੋਵਾਂ ਪਾਸੇ ਹੈ।

ਸਦੀਆਂ ਤੋਂ ਹਿੰਦੂ ਤੇ ਮੁਸਲਮਾਨ ਦੋਵੇਂ ਇੱਥੇ ਰਹਿੰਦੇ ਨੇ ਕਈ ਤਿਉਹਾਰ ਇਕੱਠੇ ਵੀ ਮਨਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)