'ਸਾਡੀ ਤਿਆਰੀ ਪੂਰੀ ਹੈ ਪਰ ਪ੍ਰਧਾਨ ਮੰਤਰੀ ਇੰਟਰਵਿਊ ਨਹੀਂ ਦੇ ਰਹੇ'

ਵੀਡੀਓ ਕੈਪਸ਼ਨ, ਬੋਰਿਸ ਜੋਨਸਨ ਬੀਬੀਸੀ ਨੂੰ ਇੰਟਰਵਿਊ ਕਿਉਂ ਨਹੀਂ ਦੇ ਰਹੇ?
ਪ੍ਰਕਾਸ਼ਿਤ

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੋਂ ਬੀਬੀਸੀ ਨੇ ਕਈ ਵਾਰ ਇੰਟਰਵਿਊ ਲਈ ਸਮਾਂ ਮੰਗਿਆ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਯੂਕੇ ਵਿੱਚ 12 ਦਸੰਬਰ ਨੂੰ ਆਮ ਚੋਣਾਂ ਹੋਣਗੀਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)