ਲੰਡਨ ਬ੍ਰਿਜ: ਪੁਲਿਸ ਨੇ ਮਾਰੀ ਹਮਲਾਵਰ ਨੂੰ ਗੋਲੀ
ਪ੍ਰਕਾਸ਼ਿਤ
ਲੰਡਨ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਮਸ਼ਹੂਰ ਲੰਡਨ ਬ੍ਰਿਜ ਉੱਪਰ ਇੱਕ ਚਾਕੂਬਾਜ਼ੀ ਦੀ ਘਟਨਾ ਤੋਂ ਬਾਅਦ ਲੰਡਨ ਵਿੱਚ ਹਾਈ ਅਲਰਟ।
ਪੁਲਿਸ ਮੁਤਾਬਕ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ (ਭਾਰਤੀ ਸਮੇਂ ਮੁਤਾਬਕ ਸ਼ਾਮ 7.30 ਵਜੇ) ਦੇ ਕਰੀਬ ਜਾਣਕਾਰੀ ਮਿਲੀ।