ਫਰਾਂਸ ’ਚ ਵੀ ਕਿਸਾਨ ਤੰਗ: ਟ੍ਰੈਕਟਰਾਂ ’ਤੇ ਮੁਜ਼ਾਹਰਾ

ਵੀਡੀਓ ਕੈਪਸ਼ਨ, ਫਰਾਂਸ ’ਚ ਵੀ ਕਿਸਾਨ ਤੰਗ: ਟ੍ਰੈਕਟਰਾਂ ’ਤੇ ਮੁਜ਼ਾਹਰਾ
ਪ੍ਰਕਾਸ਼ਿਤ

ਫਰਾਂਸ ਦੇ ਕਿਸਾਨ ਇੰਨੇ ਗੁੱਸੇ ’ਚ ਕਿਉਂ ਹਨ ਕਿ ਟ੍ਰੈਕਟਰਾਂ ਨਾਲ ਪੈਰਿਸ ਦੀਆਂ ਸੜਕਾਂ ’ਤੇ ਆ ਗਏ ਹਨ? ਇਲਜ਼ਾਮ ਹੈ ਕਿ ਸਰਕਾਰ ਬਾਹਰੋਂ ਸਸਤੀ ਕਣਕ ਆਉਣ ਤੋਂ ਨਹੀਂ ਰੋਕ ਰਹੀ

ਇਹ ਕਣਕ ਰਸਾਇਣਕ ਖਾਦਾਂ ਨਾਲ ਉਗਾਈ ਹੁੰਦੀ ਹੈ। ਖ਼ੁਦਕੁਸ਼ੀ ਫਰਾਂਸ ਦੇ ਕਿਸਾਨਾਂ ਦੀਆਂ ਮੌਤਾਂ ਦਾ ਇੱਕ ਵੱਡਾ ਕਾਰਨ ਹੈ, ਸਰਕਾਰੀ ਅੰਕੜਿਆਂ ਮੁਤਾਬਕ ਹਰ ਦੂਜੇ ਦਿਨ ਇੱਕ ਕਿਸਾਨ ਖ਼ੁਦਕੁਸ਼ੀ ਕਰਦਾ ਹੈ।

ਇਹ ਪੁਸ਼ਟੀ ਨਹੀਂ ਹੈ ਕਿ ਇਸ ਪਿੱਛੇ ਆਰਥਿਕ ਤੰਗੀ ਹੀ ਹੈ ਪਰ ਇਹ ਇੱਕ ਕਾਰਨ ਜ਼ਰੂਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)