ਮਿਊਜ਼ੀਅਮ 'ਚੋਂ ਇਤਿਹਾਸਕ ਹੀਰੇ ਹੋਏ ਚੋਰੀ, ਦੇਖੋ ਚੋਰੀ ਦੀ ਫੁਟੇਜ
ਪ੍ਰਕਾਸ਼ਿਤ
ਜਰਮਨੀ ਦਾ ਇਹ ਮਿਊਜ਼ੀਅਮ ਕਿਸੇ ਵੇਲੇ ਮਹਿਲ ਹੁੰਦਾ ਸੀ, ਉਸ ਦੇ ਖ਼ਜ਼ਾਨੇ ਵਿਚੋਂ ਚੋਰੀ ਕਰਨ ਦਾ ਵੀਡੀਓ ਕੈਮਰੇ ਵਿੱਚ ਕੈਦ ਹੋਇਆ। ਹੀਰਿਆਂ ਜੜੀ ਤਲਵਾਰ ਵੀ ਚੋਰੀ ਹੋ ਗਈ।