ਚੀਨ ਦੇ ਵੀਗਰ ਮੁਸਲਮਾਨਾਂ ਦਾ ਡਿਟੈਸ਼ਨ ਕੈਂਪਾਂ ’ਚ ਧਰਮ ਤੇ ਸੱਭਿਆਚਾਰ ਕਿਵੇਂ ‘ਖ਼ਤਮ ਕੀਤਾ ਜਾ ਰਿਹਾ’

ਵੀਡੀਓ ਕੈਪਸ਼ਨ, ਚੀਨ ਦੇ ਵੀਗਰ ਮੁਸਲਮਾਨ
ਪ੍ਰਕਾਸ਼ਿਤ

ਬੀਬੀਸੀ ਪੈਨੋਰਮਾ ਨੂੰ ਵੀਗਰ ਮੁਸਲਮਾਨਾਂ ਦੇ ਡਿਟੈਸ਼ਨ ਕੈਂਪਾਂ ਨਾਲ ਜੁੜੇ ਦਸਤਾਵੇਜ਼ ਮਿਲੇ ਹਨ। ਇਸ ਦੇ ਨਾਲ ਹੀ ਉੱਥੋਂ ਬਚ ਕੇ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਤਜੁਰਬਿਆਂ ਰਾਹੀਂ ਉਨ੍ਹਾਂ ਕੈਂਪਾਂ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)