ਜਦੋਂ ਟੈਸਲਾ ਦੇ ਟੱਰਕ ਦੇ ਡੈਮੋ ਦੌਰਾਨ ਹੀ ਸ਼ੀਸ਼ਿਆਂ ‘ਚ ਦਰਾੜ ਪੈ ਗਈ
ਪ੍ਰਕਾਸ਼ਿਤ
ਈਲਾਨ ਮਸਕ ਨੇ ਕਿਹਾ ਕਿ ਸਾਈਬਰ ਟਰੱਕ ਦੀਆਂ ਖਿੜਕੀਆਂ ’ਤੇ ਲੱਗੇ ਸ਼ੀਸ਼ਿਆਂ ਦੀ ਜਾਂਚ ਬਹੁਤ ਹੀ ਕਠਿਨ ਪੜਾਅਵਾਂ ’ਚੋਂ ਹੋ ਕੇ ਕੀਤੀ ਗਈ ਹੈ। ਇੰਨ੍ਹਾਂ ’ਤੇ ਭਾਰੀ ਤੋਂ ਭਾਰੀ ਸਮਾਨ ਸੁੱਟਿਆ ਗਿਆ ਪਰ ਸ਼ੀਸੇ ਨਾ ਟੁੱਟੇ ਪਰ ਹੁਣ ਅਜਿਹਾ ਕਿਉਂ ਹੋਇਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ।