ਮੌਤ ਤੋਂ ਪਹਿਲਾਂ ਆਪਣੇ ਹੀ ਸਸਕਾਰ ਤੇ ਕਿਉਂ ਜਾ ਰਹੇ ਹਨ ਇਹ ਲੋਕ

ਵੀਡੀਓ ਕੈਪਸ਼ਨ, ਮੌਤ ਤੋਂ ਪਹਿਲਾਂ ਆਪਣੇ ਹੀ ਸਸਕਾਰ ਤੇ ਕਿਉਂ ਜਾ ਰਹੇ ਹਨ ਇਹ ਲੋਕ
ਪ੍ਰਕਾਸ਼ਿਤ

ਕੀ ਤੁਸੀਂ ਕਦੇ ਆਪਣੇ ਹੀ ਸਸਕਾਰ ਤੇ ਜਾਣ ਬਾਰੇ ਸੋਚਿਆ ਹੈ? ਦੱਖਣੀ ਕੋਰੀਆ ਵਿਚ ਕੁਝ ਲੋਕ ਅਜਿਹਾ ਕਰ ਰਹੇ ਹਨ। 25 ਹਜ਼ਾਰ ਤੋਂ ਵੱਧ ਲੋਕ ਮੌਤ ਤੋਂ ਪਹਿਲਾਂ ਕਫ਼ਨ ਵਿਚ ਲੰਮੇ ਪੈ ਚੁੱਕੇ ਹਨ। ਪਰ ਅਜਿਹਾ ਕਿਉਂ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)