ਕਿਵੇਂ ਇਸ ਨਿੱਕੀ ਜਿਹੀ ਚਿੱਪ ਨੇ ਸਾਡੀ ਜ਼ਿੰਦਗੀ ਦੇ ਹਰੇਕ ਪਹਿਲੂ ਨੂੰ ਬਦਲ ਦਿੱਤਾ

ਵੀਡੀਓ ਕੈਪਸ਼ਨ, ਕਿਵੇਂ ਇਸ ਨਿੱਕੀ ਜਿਹੀ ਚਿੱਪ ਨੇ ਸਾਡੀ ਜ਼ਿੰਦਗੀ ਦੇ ਹਰੇਕ ਪਹਿਲੂ ਨੂੰ ਬਦਲ ਦਿੱਤਾ
ਪ੍ਰਕਾਸ਼ਿਤ

ਸੈਮੀਕੰਡਕਰ ਦੀ ਕਾਢ 1833 ਵਿੱਚ ਹੋਈ ਸੀ, ਜਿਸ ਕਰਕੇ ਆਧੁਨਿਕ ਕੰਪਿਊਟਰ ਦੀ ਖੋਜ ਦਾ ਮੁੱਢ ਬੱਝਾ ਸੀ। ਸੈਮੀਕੰਡਕਟਰ ਦੇ ਵਪਾਰ ਨੇ ਸਾਡੀ ਜ਼ਿੰਦਗੀ ਦੇ ਹਰੇਕ ਪਹਿਲੂ ਬਦਲ ਕੇ ਰੱਖ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)