ਸੂਮੋ ਪਹਿਲਵਾਨ: 'ਔਰਤਾਂ ਨੂੰ ਪਵਿੱਤਰ ਰਿੰਗ 'ਚ ਵੜਨ ਦੀ ਮਨਾਹੀ ਹੈ'
ਪ੍ਰਕਾਸ਼ਿਤ
ਜਪਾਨ ਦੀ ਸੂਮੋ ਪਹਿਲਵਾਨ ਹਿਓਰੀ ਕੌਨ ਜਿਸ ਨੇ ਰਵਾਇਤਾਂ ਨੂੰ ਤੋੜ ਕੇ ਪਹਿਲਵਾਨੀ ਕੀਤੀ। ਜਪਾਨ ਵਿੱਚ ਔਰਤਾਂ ਨੂੰ ਰਿੰਗ ਵਿੱਚ ਉਤਰਨ ਤੋਂ ਵਰਜਿਆ ਜਾਂਦਾ ਹੈ। ਜਪਾਨੀ ਲੋਕ ਸਮਝਦੇ ਹਨ ਕਿ ਸੂਮੋ ਪਹਿਲਵਾਨੀ ਸਿਰਫ਼ ਮਰਦਾਂ ਲਈ ਹੀ ਹੈ।