ਆਸਟਰੇਲੀਆ ਵਿੱਚ ਭੜਕੀ ਜੰਗਲ ਦੀ ਅੱਗ- ਤਿੰਨ ਮੌਤਾਂ, ਲੋਕ ਇੱਕ ਦੂਜੇ ਦੀ ਕਰ ਰਹੇ ਮਦਦ

ਵੀਡੀਓ ਕੈਪਸ਼ਨ, Australia Bushfire : ਤਿੰਨ ਮੌਤਾਂ, ਹਜ਼ਾਰਾਂ ਲੋਕਾਂ ਦਾ ਉਜਾੜਾ
ਪ੍ਰਕਾਸ਼ਿਤ

ਅਧਿਕਾਰੀਆਂ ਨੂੰ ਅੱਗੇ ਆ ਰਹੇ ਗਰਮੀ ਦੇ ਮੌਸਮ ਕਾਰਨ ਹੋਰ ਅੱਗਾਂ ਲੱਗਣ ਦਾ ਖ਼ਦਸ਼ਾ ਹੈ।

ਅੱਗ ਦੇ ਅਸਰ ਹੇਠ ਆਏ ਇਲਾਕਿਆਂ ਵਿੱਚ ਮਦਦ ਲਈ ਹਜ਼ਾਰਾਂ ਨਾਗਰਿਕ ਵੀ ਮਦਦ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)