ਜਾਣੋ ਬਰਲਿਨ ਦੀ ਦੀਵਾਰ ਕਿਉਂ ਢਾਹੀ ਗਈ

ਵੀਡੀਓ ਕੈਪਸ਼ਨ, ਬਰਲਿਨ ਦੀ ਦੀਵਾਰ ਕਿਉਂ ਢਾਹੀ ਗਈ
ਪ੍ਰਕਾਸ਼ਿਤ

ਬਰਲਿਨ ਦੀ ਦੀਵਾਰ ਪੂਰਬੀ ਤੇ ਪੱਛਮੀ ਜਰਨਮੀ ਨੂੰ ਵੰਡਦੀ ਸੀ। 1980 ਦੌਰਾਨ ਸੋਵੀਅਤ ਸੰਘ ਵੱਲੋਂ ਮਿਲਦੀ ਆਰਥਿਕ ਮਦਦ ਬੰਦ ਹੋਣ ਕਾਰਨ ਪੂਰਬੀ ਜਰਮਨੀ ਵਿੱਚ ਅਸ਼ਾਂਤੀ ਵਧ ਗਈ ਤੇ ਦੋਹਾਂ ਦੇਸ਼ਾਂ ਨੂੰ ਫਾਸਲੇ ਖ਼ਤਮ ਕਰਨ ਦੀ ਸੋਚਣੀ ਪਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)