Kartarpur: 'ਗੁਰੂ ਨਾਨਕ ਦੀ ਧਰਤੀ 'ਤੇ ਆਈ ਹਾਂ, ਮੈਨੂੰ ਕਈ ਲੋਕਾਂ ਨੇ ਮਨ੍ਹਾ ਕੀਤਾ'
ਪ੍ਰਕਾਸ਼ਿਤ
ਕਈ ਲੋਕ ਦੇਸ-ਵਿਦੇਸ਼ ਤੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਪਹੁੰਚ ਰਹੇ ਹਨ।
ਯੂਕੇ ਤੋਂ ਪਾਕਿਸਤਾਨ ਗੁਰਪੁਰਬ ਮਨਾਉਣ ਪਾਕਿਸਤਾਨ ਪਹੁੰਚੀ ਕੁਲਵੀਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਇੱਥੇ ਆ ਕੇ ਸਿੱਖੀ ਬਾਰੇ ਕਾਫ਼ੀ ਕੁਝ ਪਤਾ ਲੱਗਿਆ ਹੈ।
ਰਿਪੋਰਟ- ਸ਼ਭਨਮ ਮਹਿਮੂਦ ਤੇ ਮੂਸਾ ਯਾਵਰੀ