ਪਾਕਿਸਤਾਨ ’ਚ ਮਨਮੋਹਨ ਸਿੰਘ ਦੇ ਬਚਪਨ ਦੇ ਮਿੱਤਰ ਨਾਲ ਮੁਲਾਕਾਤ
ਪ੍ਰਕਾਸ਼ਿਤ
ਪਾਕਿਸਤਾਨ ਦੇ ਚੱਕਵਾਲ ਜ਼ਿਲ੍ਹੇ ਵਿੱਚ ਗਾਹ ਪਿੰਡ ਉਹ ਥਾਂ ਹੈ ਜਿੱਥੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਚਪਨ ਬੀਤਿਆ।
ਉਨ੍ਹਾਂ ਦੇ ਬਚਪਨ ਦੇ ਮਿੱਤਰ ਗੁਲਾਮ ਮੁਹੰਮਦ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਪਿੰਡ ਚਾਹੁੰਦਾ ਹੈ ਕਿ ਮਨਮੋਹਨ ਜਦੋਂ ਕਰਤਾਰਪੁਰ ਆ ਰਹੇ ਹਨ ਤਾਂ ਇੱਕ ਵਾਰੀ ਇੱਥੇ ਵੀ ਜ਼ਰੂਰ ਆਉਣ।