ਲਾਹੌਰ ਦੇ ਗੁਰਦੁਆਰਿਆਂ ਲਈ ਪਾਕਿਸਤਾਨ ਨੇ ਟੂਰ ਸ਼ੁਰੂ ਕੀਤੇ
ਪ੍ਰਕਾਸ਼ਿਤ
ਲਾਹੌਰ ਦੇ ਗੁਰਧਾਮਾਂ ਦਾ ਧਾਰਮਿਕ ਟੂਰਿਜ਼ਮ ਵਜੋਂ ਪਸਾਰ ਕਰਨ ਲਈ ਪਾਕਿਸਤਾਨ ਵਲੋਂ ਟੂਰ ਸ਼ੁਰੂ ਕੀਤੇ ਗਏ ਹਨ। ਇੱਥੇ ਚੂਨਾ ਮੰਡੀ ਲਾਹੌਰ ਵਿਚ ਸਥਿਤ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਹੈ ਜਿੱਥੇ ਚੌਥੇ ਗੁਰੂ, ਗੁਰੂ ਰਾਮਦਾਸ ਦਾ ਪ੍ਰਕਾਸ਼ ਹੋਇਆ ਸੀ।
ਵੀਡੀਓ ਕਰੈਡਿਟ: AFP