ਇਰਾਕੀ ਅੰਦੋਲਨ 'ਚ ਕਿਵੇਂ ਵਰਦਾਨ ਸਾਬਿਤ ਹੋ ਰਹੇ ਨੇ ਆਟੋ

ਵੀਡੀਓ ਕੈਪਸ਼ਨ, ਇਰਾਕ ਦੇ ਪ੍ਰਦਰਸ਼ਨਾਂ ਦੌਰਾਨ ਸਵਾਰੀ ਆਟੋ ਕਿਉਂ ਬਣੇ ‘ਐਂਬੂਲੈਂਸ’
ਪ੍ਰਕਾਸ਼ਿਤ

ਇਰਾਕ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋਏ ਪ੍ਰਦਰਸ਼ਨਾਂ ਵਿੱਚ ਹੁਣ ਤੱਕ 220 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

ਅਜਿਹੇ ਵਿੱਚ ਉੱਥੇ ਚੱਲਣ ਵਾਲੇ ਟੁਕ-ਟੁਕ ਆਟੋ ਪ੍ਰਦਰਸ਼ਨ ਦੌਰਾਨ ਜ਼ਖ਼ਮੀਂ ਹੋਏ ਲੋਕਾਂ ਲਈ ਐਂਬੂਲੈਂਸ ਦਾ ਕੰਮ ਕਰ ਰਹੇ ਹਨ।