ਇਲੈਕਟ੍ਰਿਕ ਕਾਰਾਂ ਕਿੰਨੀਆਂ ਕੁ ਈਕੋ ਫਰੈਂਡਲੀ

ਵੀਡੀਓ ਕੈਪਸ਼ਨ, ਇਲੈਕਟ੍ਰਿਕ ਕਾਰਾਂ ਕਿੰਨੀਆਂ ਕੂ ਈਕੋ ਫਰੈਂਡਲੀ
ਪ੍ਰਕਾਸ਼ਿਤ

ਲੀਥੀਅਮ ਕਾਰਬੋਨੇਟ ਇਲੇਕਟ੍ਰਿਕ ਵਾਹਨਾਂ ਦੀ ਬੈਟਰੀਆਂ ਨੂੰ ਚਾਰਜ ਕਰਨ ਦੇ ਕੰਮ ਆਉਂਦਾ ਹੈ ਤੇ ਇਸ ਨੂੰ ਕੱਢਣ ਲਈ ਪਾਣੀ ਦੀ ਵੱਡੀ ਮਾਤਰਾ ਵਿੱਚ ਵਰਤੋਂ ਹੁੰਦੀ ਹੈ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)