ਕਿਉਂ ਪਰਵਾਸੀ ਕਾਮਿਆਂ ਦੇ ਪੂਰੇ ਪੈਸੇ ਉਨ੍ਹਾਂ ਦੇ ਪਰਿਵਾਰਾਂ ਤੱਕ ਨਹੀਂ ਪਹੁੰਚਦੇ ?
ਪ੍ਰਕਾਸ਼ਿਤ
ਹਰ ਸਾਲ ਪਰਵਾਸੀਆਂ ਦੁਆਰਾ ਆਪਣੇ ਘਰਾਂ 'ਚ ਭੇਜੇ ਗਏ ਪੈਸਿਆਂ ਦਾ ਕੁਝ ਹਿੱਸਾ ਪੈਸੇ ਟਰਾਂਸਫ਼ਰ ਕਰਨ ਵੇਲੇ ਕੱਟ ਲਿਆ ਜਾਂਦਾ ਹੈ। 2018 ਵਿੱਚ ਕੱਟੀ ਗਈ ਇਹ ਰਾਸ਼ੀ, ਉਸ ਸਾਲ ਮਿਲੀ ਅਫ਼ਰੀਕਾ ਦੀ ਕੁੱਲ ਵਿਦੇਸ਼ੀ ਮਦਦ ਨਾਲੋਂ ਵੀ ਜ਼ਿਆਦਾ ਸੀ।