900 ਸਾਲ ਪੁਰਾਣੇ ਪਿੰਡ ਨੂੰ ਲੋਕ ਕਿਉਂ ਛੱਡ ਰਹੇ ਹਨ

ਵੀਡੀਓ ਕੈਪਸ਼ਨ, 900 ਸਾਲ ਪੁਰਾਣੇ ਪਿੰਡ ਨੂੰ ਲੋਕ ਕਿਉਂ ਛੱਡ ਰਹੇ ਹਨ
ਪ੍ਰਕਾਸ਼ਿਤ

ਸ਼ੋਨਕੇ ਨਾਂ ਦਾ ਈਥੋਪੀਆ ਦਾ ਪਿੰਡ 900 ਸਾਲ ਪੁਰਾਣਾ ਹੈ। ਪਰ ਇੱਥੇ ਦੇ ਵਸਨੀਕ ਇਸ ਪਿੰਡ ਨੂੰ ਛੱਡ ਕੇ ਜਾ ਰਹੇ ਹਨ। ਇਹ ਪਿੰਡ ਇਸਲਾਮ ਦੀ ਸਿੱਕਿਆ ਦੇਣ ਲਈ ਜਾਣਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)