ਪਾਕਿਸਤਾਨ ਰੇਲ ਹਾਦਸੇ ’ਚ 70 ਤੋਂ ਵੱਧ ਮੌਤਾਂ, ਰਾਹਤ ਕਾਰਜ ਜਾਰੀ
ਪ੍ਰਕਾਸ਼ਿਤ
ਪਾਕਿਸਤਾਨ ਦੀ ਤੇਜ਼ ਗਾਮ ਐਕਸਪ੍ਰੈਸ ਵਿੱਚ ਅੱਗ ਲੱਗਣ ਨਾਲ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ। ਤੇਜ਼ ਗਾਮ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਆ ਰਹੀ ਸੀ। ਲਿਆਕਤਪੁਰ ਪਹੁੰਚਦੇ ਹੋਏ ਰੇਲ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ।