ਪਾਕ ਪੰਜਾਬ ’ਚ ਰੇਲਗੱਡੀ ’ਚ ‘ਸਿਲੰਡਰ ਫਟਿਆ’, 62 ਤੋਂ ਵੱਧ ਮੌਤਾਂ
ਪ੍ਰਕਾਸ਼ਿਤ
ਪਾਕਿਸਤਾਨ ਦੀ ਤੇਜ਼ ਗਾਮ ਐਕਸਪ੍ਰੈਸ ਵਿੱਚ ਅੱਗ ਲੱਗਣ ਨਾਲ ਘੱਟ ਤੋਂ ਘੱਟ 62 ਲੋਕਾਂ ਦੀ ਮੌਤ ਹੋ ਗਈ ਹੈ।
ਟਰੇਨ ਕਰਾਚੀ ਤੋਂ ਰਾਵਲਪਿੰਡੀ ਆ ਰਹੀ ਸੀ।
ਲਿਆਕਤਪੁਰ ਪਹੁੰਚਦੇ ਹੋਏ ਟਰੇਨ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ।