ਚਿਲੀ ਦੇ ਲੋਕ ਅਰਥਚਾਰੇ ਵਿੱਚ ਆਪਣਾ ਹੱਕ ਮੰਗ ਰਹੇ ਹਨ
ਪ੍ਰਕਾਸ਼ਿਤ
ਚਿਲੀ ਦੇ ਲੋਕ ਅਰਥਚਾਰੇ ਵਿੱਚ ਆਪਣਾ ਹੱਕ ਮੰਗ ਰਹੇ ਹਨ ਪਹਿਲਾਂ ਚਿਲੀ ਨੂੰ ਆਰਥਿਕ ਤਰੱਕੀ ਲਈ ਜਾਣਿਆ ਜਾਂਦਾ ਸੀ ਪਰ ਇਹ ਮੁਜ਼ਾਹਰਾਕਾਰੀ ਹੋਰ ਹੀ ਕਹਾਣੀ ਦੱਸ ਰਹੇ ਹਨ।
ਚਿਲੀ ਸਭ ਤੋਂ ਜ਼ਿਆਦਾ ਗੈਰ-ਬਰਾਬਰੀ ਵਾਲੇ ਦੇਸ਼ਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।