ਕੈਨੇਡਾ ਚੋਣਾਂ ਵਿੱਚ ਬਾਜ਼ੀ ਮਾਰਨ ਵਾਲੀਆਂ ਪੰਜਾਬਣਾਂ ਬਾਰੇ ਜਾਣੋ
ਪ੍ਰਕਾਸ਼ਿਤ
ਕੈਨੇਡਾ ਦੀਆਂ ਆਮ ਚੋਣਾਂ ਵਿੱਚ 18 ਪੰਜਾਬੀ ਸੰਸਦ ਮੈਂਬਰ ਚੁਣੇ ਗਏ ਹਨ ਜਿਨ੍ਹਾਂ ਵਿੱਚ 7 ਔਰਤਾਂ ਹਨ। ਜਾਣੋ ਕੀ ਹੈ ਇਨ੍ਹਾਂ ਪੰਜਾਬਣਾਂ ਦਾ ਪਿਛੋਕੜ।