ਕਰਤਾਰਪੁਰ ਲਾਂਘਾ: ‘ਪਾਕਿਸਤਾਨ ਸਵਾਗਤ ਕਰਨ ਲਈ ਤਿਆਰ’ : ਖ਼ਾਸ ਰਿਪੋਰਟ
ਪ੍ਰਕਾਸ਼ਿਤ
ਪਾਕਿਸਤਾਨ ਤੋਂ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਬਾਰੇ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ।
ਤਫ਼ਸੀਲ ਨਾਲ ਤਾਜ਼ਾ ਜਾਣਕਾਰੀ ਤੋਂ ਇਲਾਵਾ ਇਸ ਵਿੱਚ ਨਾਲ ਦੇ ਪਿੰਡਾਂ ਦੇ ਲੋਕਾਂ ਦੀਆਂ ਉਮੀਦਾਂ ਤੇ ਗੁਰਦੁਆਰੇ ਦੇ ਗ੍ਰੰਥੀ ਦੀ ਖੁਸ਼ੀ ਵੀ ਸ਼ਾਮਲ ਹੈ।