Canada elections: ਟਰੂਡੋ ਦਾ ਹਾਲ, ਜਗਮੀਤ ਦਾ ਹੱਥ ਤੇ ਪੰਜਾਬੀ ਵੋਟਰਾਂ ਦੀਆਂ ਆਸਾਂ

ਵੀਡੀਓ ਕੈਪਸ਼ਨ, Canada elections: ਟਰੂਡੋ ਦਾ ਹਾਲ, ਜਗਮੀਤ ਦਾ ਹੱਥ ਤੇ ਪੰਜਾਬੀ ਵੋਟਰਾਂ ਦੀਆਂ ਆਸਾਂ
ਪ੍ਰਕਾਸ਼ਿਤ

ਵੋਟਿੰਗ ਤੋਂ ਕੁਝ ਘੰਟਿਆਂ ਬਾਅਦ ਹੀ ਇਹ ਰੁਝਾਨ ਹਨ ਕਿ ਕੈਨੇਡਾ ਦੇ ਮਜੂਦਾ ਪ੍ਰਧਾਨ ਮੰਤਰੀ ਹੀ ਮੁੜ ਗੱਦੀ ਸਾਂਭਣਗੇ।

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਕੈਨੇਡਾ ਵਿੱਚ ਸਰਕਾਰ ਬਣਾ ਸਕਦੀ ਹੈ, ਇਹ ਅੰਦਾਜ਼ਾ ਹੈ ਕੈਨੇਡਾ ਦੇ ਕੌਮੀ ਚੈਨਲ ਸੀਬੀਸੀ ਦਾ।

ਮੰਨਿਆ ਜਾ ਰਿਹਾ ਹੈ ਕਿ ਪੂਰਬੀ ਸੂਬਿਆਂ ਵਿੱਚ ਕੁਝ ਸੀਟਾਂ ਦੇ ਨੁਕਸਾਨ ਦੇ ਬਾਵਜੂਦ ਲਿਬਰਲ ਪਾਰਟੀ ਪਾਰਲੀਮੈਂਟ ਦੀਆਂ ਜ਼ਿਆਦਾ ਸੀਟਾਂ 'ਤੇ ਜਿੱਤ ਹਾਸਿਲ ਕਰੇਗੀ।

ਰਿਪੋਰਟ: ਮੋਹਸਿਨ ਅੱਬਾਸ, ਕੈਲਗਰੀ ਤੋਂ ਬੀਬੀਸੀ ਲਈ; ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)