ਭਾਰਤ-ਪਾਕਿਸਤਾਨ ਵਿੱਚ ਗੱਲੇ ਭਰੇ ਪਏ ਹਨ ਪਰ ਫਿਰ ਵੀ ਭੁੱਖਮਰੀ?: ਵੁਸਅਤੁਲਾਹ ਖ਼ਾਨ ਦਾ ਬਲਾਗ
ਪ੍ਰਕਾਸ਼ਿਤ
ਮੈਂ ਤਾਂ ਬੱਸ ਉਸ ਆਦਮੀ ਦੀ ਅਕਲ ਫੜ੍ਹਨੀ ਚਾਹੁੰਦਾ ਹਾਂ ਜਿਸ ਨੇ ਇਮਰਾਨ ਖ਼ਾਨ ਨੂੰ ਇਹ ਨਾਅਰਾ ਸਿਖਾਇਆ ਕਿ 'ਘਬਰਾਉਣਾ ਨਹੀਂ' ਅਤੇ ਜਿਸ ਨੇ ਹਾਉਡੀ ਮੋਦੀ ਵਾਲੀ ਤਕਰੀਰ ਵਿੱਚ ਲਿਖਿਆ...
ਮਿੱਤਰੋਂ ਸਭ ਅੱਛਾ ਹੈ.....ਸਭ ਵਧੀਆ ਹੈ...ਬਧਾ ਮਜ਼ਾ ਮਾ ਛੇ... ਸ਼ੋਬ ਖ਼ੂਬ ਭਲੋ....ਤਾੜੀਆਂ...
ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਵੁਸਅਤੁਲਾਹ ਖ਼ਾਨ ਦਾ ਬਲਾਗ।